ਤੇਰੇ ਕਰਕੇ ਬੁੱਲਟ ਲਿਆ ਸਰਦਾਰ ਨੇ

gurpreetpunjabishayar

dil apna punabi
ਬੇਬੇ ਕੋਲ ਰੋਲਾ ਪਾਇਆ
ਮਸਾ ਬਾਬੁ ਨੂੰ ਮਾਨਇਆ
ਲਾ ਤਾ 80000 ਬਾਪੁ
ਕੱਲ ਹਾਰ ਕੇ
ਤੇਰੇ ਕਰਕੇ ਬੁੱਲਟ ਲਿਆ ਸਰਦਾਰ ਨੇ
ਬਹਿ ਜਾ ਸੋਹਣੀਏ ਛਾਲ ਮਾਰ ਕੇ
ਦੇਖੀ ਕਿਤੇ ਖਾਬ ਮੇਰਾ ਰਹਿ ਨਾ ਜਾਏ ਆਧੁਰਾ ਨੀ
ਚੰਡੀਗੜ ਅੱਜ ਮੈ ਤੈਨੂੰ ਘਮਾਣਾ ਪੂਰਾ ਨੀ
ਜਰਾ ਨਾਲ ਲੱਗ ਕੋਲ ਬਹਿ ਜਾ
ਮੇਰਾ ਲੱਕ ਫੜ ਕੇ
ਬਹਿ ਜਾ ਸੋਹਣੀਏ ਛਾਲ ਮਾਰ ਕੇ
ਤੇਰੇ ਕਰਕੇ ਬੁੱਲਟ ਲਿਆ ਗੁਰਪ੍ਰੀਤ ਯਾਰ ਨੇ
 
Top