ਤੇਰੀ ਅੱਲੜ ਉਮਰ ਮੇਰਾ ਘੈੱਟ ਨਿਸਾਨਾ

gurpreetpunjabishayar

dil apna punabi
ਤੇਰੀ ਅੱਲੜ ਉਮਰ ਮੇਰਾ ਘੈੱਟ ਨਿਸਾਨਾ

ਹੱਸ ਕੇ ਨਾ ਦੇਖ ਪੱਟ ਲਉ ਪੁੱਤ ਬੇਗਾਨਾ

ਜਦੋ ਮੈ ਗਲੀ ਚੋ ਲਗਦਾ ਤੂੰ ਚੁਬਾਰੇ ਚੜ ਦੇਖਦੀ

ਚੁੰਨੀ ਦੰਦਾ 'ਚ ਚੱਬ ਬਾਰੀ 'ਚੋ ਛੇੜਦੀ

ਮੈ ਅੱਤ ਦਾ ਸ਼ਕੀਨ ਤੂੰ ਵੀ ਸੀਰੇ ਦੀ ਹਸੀਨਾ

ਮੈ ਚੋਬਰ ਚੋਟੀ ਦਾ ਨੀ ਤੂੰ ਪਤਲੀ ਪਤੰਗ

ਦੇਖ ਕੇ ਸੋਹਣੀਏ ਨੀ ਤੇਰਾ ਗੋਰਾ ਰੰਗ "ਗੁਰਪ੍ਰੀਤ" ਹੋ ਗਿਆ ਮਲੰਗ
 
Top