ਸ਼ਾਇਰਾ ਵੇ ਸ਼ਾਇਰਾ .. ਮੈ ਤੇਰੀ ਸ਼ਾਇਰੀ ਤੈਨੂੰ ਅਵਾ&

ਸ਼ਾਇਰਾ ਵੇ ਸ਼ਾਇਰਾ ..
ਮੈ ਤੇਰੀ ਸ਼ਾਇਰੀ ਤੈਨੂੰ ਅਵਾਜਾਂ ਪਈ ਮਾਰਾ ..
ਕਿੱਥੇ ਗਇਉ ਮੈਨੂੰ ਛੱਡ ਕੇ ..
ਕਾਹਨੂੰ ਬੈਠਾ ਮੁੱਖ ਵੱਟ ਕੇ ..
ਆ ਮਿਲ਼ ਲ਼ੈ ਵੇ ਮੈਨੂੰ ..
ਦੱਸ਼ ਕੀਤਾ ਕਿਉ ਕਿਨਾਰਾ ..
ਸ਼ਾਇਰਾ ਵੇ ਸ਼ਾਇਰਾ ..
ਮੈ ਤੇਰੀ ਸ਼ਾਇਰੀ ਤੈਨੂੰ ਅਵਾਜਾਂ ਪਈ ਮਾਰਾ ..

ਕੀਤੇ ਖੁਸੀਆ ਨੇ ਰਾਹ ਤੇਰੇ ਰੋਕ ਤਾਂ ਨਹੀ ਲ਼ਏ ..
ਕੀਤੇ ਪੀੜਾਂ ਦੇ ਸਮੁੰਦਰ ਤੂੰ ਸੋਖ ਤਾਂ ਨਹੀ ਲ਼ਏ ..
ਦੇਖ ਗੀਤ ਤੇਰੇ ਸੁੰਨੇ ..
ਕੋਣ ਹਰਫਾਂ ਨੂੰ ਬੁੰਣੇ ..
ਚੜਿਆ ਕਮਲ਼ ਤੇਰੀ ਸਿਮਰ ਚੁੱਪ ਦਾ ਪਾਰਾ ..
ਸ਼ਾਇਰਾ ਵੇ ਸ਼ਾਇਰਾ ..
ਮੈ ਤੇਰੀ ਸ਼ਾਇਰੀ ਤੈਨੂੰ ਅਵਾਜਾਂ ਪਈ ਮਾਰਾ ..
ਸਿਮਰ ਸੰਦੀਲ਼ਾ :kiven:fkiss
 

KARAN

Prime VIP
Re: ਸ਼ਾਇਰਾ ਵੇ ਸ਼ਾਇਰਾ .. ਮੈ ਤੇਰੀ ਸ਼ਾਇਰੀ ਤੈਨੂੰ ਅਵ&#26

bhut vdia bai
 
Re: ਸ਼ਾਇਰਾ ਵੇ ਸ਼ਾਇਰਾ .. ਮੈ ਤੇਰੀ ਸ਼ਾਇਰੀ ਤੈਨੂੰ ਅਵ&#26

Bhut kaim
 

#Jatt On Hunt

47
Staff member
Re: ਸ਼ਾਇਰਾ ਵੇ ਸ਼ਾਇਰਾ .. ਮੈ ਤੇਰੀ ਸ਼ਾਇਰੀ ਤੈਨੂੰ ਅਵ&#26

:wah :wah
 
Top