ਟੁੱਟੇ ਦਿਲ ਦੇ ਦੁੱਖ

ਨਾ ਜਿਉਣ ਨੂੰ ਦਿਲ ਕਰੇ, ਨਾ ਮਰਨ ਦੀ ਚਾਹਤ ਰਹਿੰਦੀ,
ਨਾ ਜਿੰਦਗੀ ਚ' ਹਨੇਰਾ ਬੱਚਦਾ, ਨਾ ਹੀ ਪ੍ਰਭਾਤ ਰਹਿੰਦਾ,
ਜਦੋ ਆਪਣੇ ਹੀ ਆਪਣਿਆ ਨੂੰ ਕਰ ਤਬਾਹ ਜਾਂਦੇ ਨੇ,
ਟੁੱਟੇ ਦਿਲ ਦੇ ਦੁੱਖ ਸੱਜਣਾ ਉਦੋ ਮੁੱੜ ਮੁੱੜ ਆਣ ਰਵਾ ਜਾਦੇ ਨੇ,

ਜਾਨੋ ਵੱਧ ਜਿੰਨਾ ਨੂੰ ਅਸੀ ਚਾਹੁੰਦੇ ਰਹੇ,
ਉਹੀ ਭਰ ਭਰ ਪਿਆਲਾ ਜਹਿਰ ਪਿਲ਼ਾਉਦੇ ਰਹੇ,
"ਗਗਨ" ਵਰਗੇ ਪਤਾ ਨਹੀ ਕਿੰਝ ਕਰ ਏ ਗੁੱਨਾਹ ਜਾਦੇ ਨੇ,
ਟੁੱਟੇ ਦਿਲ ਦੇ ਦੁੱਖ ਸੱਜਣਾ ਮੁੱੜ ਮੁੱੜ ਆਣ ਰਵਾ ਜਾਦੇਂ ਨੇ,

ਤਨਵੀਰ ਗਗਨ ਸਿੰਘ ਵਿਰਦੀ
 
Top