ਜਿੰਦਗੀ ਦੇ ਰੰਗ ਸੱਜਣਾਂ

jaggi37

Member
ਲਿਖੀਆ ਜੋ ਲੇਖਾਂ ਵਿਚ ਉਹੀ ਕੁਝ ਮਿਲਦਾਂ
ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ
ਉਹਦੇ ਹੱਥ ਸਬ ਦੇ ਸਾਹਾਂ ਦੀ ਡੋਰ ਜਿੰਦਗੀ ਦੇ ਰੰਗ ਸੱਜਣਾਂ
ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸੱਜਣਾਂ
 
Top