ਜਿੰਦ

bally_boys

bally_boys_multani
ਜਿੰਦ ਆਪਣੀ ਤੇਰੇ ਨਾ ਕਰ ਜਾਣ ਨੂੰ ਜੀਅ ਕਰਦਾ ,
ਇੱਕ ਪਲ ਦੀ ਖੁਸ਼ੀ ਲਈ ਮਰ ਹੀ ਜਾਣ ਨੂੰ ਜੀਅ ਕਰਦਾ ,
ਰੱਬ ਕੋਲੋ ਮੰਗਣੀ ਖੁਸ਼ੀ ਤੇਰੇ ਵਾਸਤੇ,
ਇਸ ਲਈ ਮੇਰਾ ਰੱਬ ਕੋਲ ਜਾਣ ਨੂੰ ਜੀਅ ਕਰਦਾ..
..
 
Top