UNP

ਗੁਲਾਬ

Go Back   UNP > Poetry > Punjabi Poetry

UNP Register

 

 
Old 25-Jul-2013
karan.virk49
 
Post ਗੁਲਾਬ

ਦਿਲ ਵਿੱਚ ਰੱਖਣ ਮੁੱਖ ਤੇ ਭਾਵੇ ਨਕਾਬ ਰਹਿਣ,
ਸਾਨੂੰ ਉਜਾੜਣ ਵਾਲੇ ਰੱਬਾ ਆਪ ਆਬਾਦ ਰਹਿਣ,
ਮੈ ਦੱਸਦਾ ਨਹੀ ਲੋਕਾ ਦਾ ਪਿਆਰ ਤੋ ਯਕੀਨ ਉੱਠ ਜਾਣਾ,
ਨੀ ਤੇਰੇ 'ਝੂਠੇ ਵਾਦੇ' 'ਕਸਮਾਂ' 'ਧੋਖੇ' ਸਭ ਰਾਜ ਰਹਿਣ,
ਹਰ ਪਰਦੇਸੀ ਹਰ ਤੰਗੀ ਪੇਸ਼ੀ ਹੱਸਕੇ ਝੱਲ ਲੈਂਦਾ,
ਬੱਸ ਚਾਹੁੰਦਾ ਉਹਦੇ ਮਾਪੇ ਨਾ ਤੰਗ ਪੰਜਾਬ ਰਹਿਣ,
ਸ਼ਾਹੂਕਾਰਾ ਦਾ ਸੁਣਿਆ ਮੈ ਕਦੇ ਮੂਲ ਨਹੀ ਮੁੜਦਾ,
ਗਰੀਬਾ ਦੀਆ ਪੁਸ਼ਤਾ ਲਾਉਦੀਆ ਬੱਸ ਵਿਆਜ ਰਹਿਣ,
ਵਕਤ ਰਹਿੰਦੇ ਹੀ ਕਰ ਦਿਉ ਤੁਸੀ ਇਜਹਾਰੇ ਪਿਆਰ ਯਾਰੋ,
ਕਿਤੇ ਮੇਰੇ ਵਾਗੂੰ ਕਿਤਾਬਾ 'ਚ ਨਾ ਪਏ ਗੁਲਾਬ ਰਹਿਣ.....

write - unknown

 
Old 25-Jul-2013
userid97899
 
Re: ਗੁਲਾਬ

veer ji bahut khoob
ਸਾਨੂੰ ਉਜਾੜਣ ਵਾਲੇ ਰੱਬਾ ਆਪ ਆਬਾਦ ਰਹਿਣ

Post New Thread  Reply

« ਰੁੱਸਿਆ ਨਾ ਕਰ ਜਿੰਦੇ . . . | Badi Door a gaye »
X
Quick Register
User Name:
Email:
Human Verification


UNP