ਖੁੱਦਕੁਸੀਅਾ

ਕਰਜੇ ਅਤੇ ਜੱਟ ਦਾ ਪਤਾ ਨਹੀ ਕਿੱਥੋ ਵਾਹ ਪੈਂ ਗਿਆ,
ਦੂਜਿਆ ਦਾ ਢਿੱਡ ਭਰਨ ਵਾਲਾ ਕਿਸਾਨ,
ਹੁੱਣ ਖੁੱਦਕੁੱਸੀਆ ਦੇ ਰਾਹ ਪੈਂ ਗਿਆ,

ਸ਼ਖਤ ਮਹਿਨਤ ਕਰਕੇ ਵੀ ਹੁੱਣ ਕੱਖ ਨਹੀ ਬੱਚਦਾ,
ਵਿਆਜ ਚੜਾ ਚੜਾ ਕੇ ਉੱਤੋ ਸਾਹੂਕਾਰ ਵੀ ਨੀ ਰੱਜਦਾ,
ਖੇਤੀ ਕਰਨ ਦਾ ਹੁੱਣ ਚਾਅ ਲਹਿ ਗਿਆ,

ਮਿੱਟੀ ਦੇ ਨਾਲ ਮਿੱਟੀ ਬਣ ਕੇ ਰੋਟੀ ਜੁੱੜਦੀ,
ਪੱਕੀ ਫਸਲ ਤੇ ਪਵੇ ਮੀਹ ਸੌਖਾ ਜਿੰਦ ਜਾਵੇ ਖੁੱਰਦੀ,
ਆਸ ਹੁੰਦੀ ਬੱਚ ਜਾਵੇਗਾ ਕੁੰਝ ਪਰ ਉਲਟਾ ਫਸਲ ਦਾ ਭਾਅ ਵਹਿ ਗਿਆ,

ਦੂਜਿਆ ਦਾ ਢਿੱਡ ਭਰਨ ਵਾਲਾ ਕਿਸਾਨ,
ਹੁੱਣ ਖੁੱਦਕੁੱਸੀਅਾ ਦੇ ਰਾਹ ਪੈ ਗਿਆ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Singh

Prime VIP
Yaar sach pucho te apn lokn ne apne kharche ene zyada vadha lae jos da koi lekha jokha nahi.......aj kal tusi zimidara diyan kothi dekho ik duje ton vadh char k banunde gadi vadi ton vadi leni bhan lor hove ja na.....fer je 1session marra chala gya te maar gya fer........its true....sochan wali gal ah
 
True line ae veere
 
Top