ਕਾਲਜ ਵਾਲ਼ੇ ਖੇਲ਼

rulebreaker4

Gurjap Singh
ਮੁੱਕ ਗਏ ਕਾਲਜ ਵਾਲ਼ੇ ਖੇਲ਼ ਹੁਣ ਹਾਣੀਓ,
ਪਤਾ ਨੀ ਕਦੋਂ ਹੋਣਗੇ ਹੁਣ ਮੇਲ਼ ਮੇਰੇ ਹਾਣੀਓ|
ਫ਼ਿਰ ਵੀ ਪਤਾ ਨੀ ਅੱਖ ਅੱਜ ਕਿਓਂ ਭਰ ਆਈ ਏ,
ਸ਼ਾਇਦ ਤੁਹਾਡੀ ਸਾਰਿਆਂ ਦੀ ਯਾਦ ਅੱਜ ਫ਼ੇਰ ਆਈ ਏ....
 

gurpreetpunjabishayar

dil apna punabi
ਸਹੀ ਗੱਲ ਆ ਯਾਰ,,,,,,, ਬੜੇ ਚੇਤੇ ਆਉਦੇ ਨੇ ਯਾਰ ਅਣਮੁਲੇ ਹਵਾ ਦੇ ਬੁੱਲੇ
ਕਦੇ ਕਾਲਜ ਵਿਚ ਪੜਦੇ ਸੀ
ਕਦੇ ਯਾਰਾ ਯਾਰ ਮੋਜ ਮਸਤੀਆ ਕਰਦੇ ਸੀ
ਇਕ ਦੁਜੇ ਨਾਲ ਖੜਦੇ ਸੀ
ਕਦੇ ਖੜਕਾ ਦੜਕਾ ਕਰਦੇ ਸੀ
ਕਦੇ ਬੱਸ ਵਾਲਾ ਕੈਡਕਟਰ ਢਾਇਆ ਹੁੰਦਾ ਸੀ
ਕਦੇ ਤਿੰਨ ਤਿੰਨ ਬਹਿ ਬੁੱਲਟ ਗੇੜੀ ਲਾਉਦੇ ਹੁੰਦੇ ਸੀ
ਉਹ ਦਿਨ ਮੁੜ ਕੇ ਨਹੀ ਆਉਣੇ ਜਿਹੜੇ ਬੀਤ ਗਏ ਯਾਰੋ ਸਾਰੇ
ਬੜੇ ਚੇਤੇ ਆਉਦੇ ਯਾਰ ਆਣਖੀ ਪੁਰਾਣੇ ਸਾਰੇ
 
Top