ਏਨ੍ਹਾ ਅਖਾਂ ਵਿਚ

Saini Sa'aB

K00l$@!n!
ਏਨ੍ਹਾ ਅਖਾਂ ਵਿਚ ਹਯਾ ਵਰਗਾ ਕੋਈ ਰਹਿੰਦਾ ਏ ,


ਇਸ ਦਿਲ ਦੇ ਵਿਚ ਵਫਾ ਵਰਗਾ ਕੋਈ ਰਹਿੰਦਾ ਏ .


ਸੋਚਾ ਵਿਚ ਪਾਕ ਦੁਆ ਵਰਗਾ ਕੋਈ ਰਹਿੰਦਾ ਏ ,


"ਦੇਬੀ" ਨਜ਼ਰੋਂ ਦੂਰ ਖੁਦਾ ਵਰਗਾ ਕੋਈ ਰਹਿੰਦਾ ਏ ....


Debi Makhsoospuri
 
Top