ਇਕ ਮਾਂ ਨੂੰ ਪਕੜਦਾ ਪੁੱਤ ਰੁੜ੍ਹਿਆ, ਮਾਂ ਪੁੱਤਰ ਦਾ ਕਰਦੀ ਵਿਰਲਾਪ ਰਹਿ ਗਈ । ਅਜੇ ਡੋਲੀ ਦਾ ਰਾਹ ਨਾ ਹੋਇਆ ਮੈਲਾ, ਇਕ ਆਪਣਾ ਫੜਦੀ ਸੁਹਾਗ ਰਹਿ ਗਈ । ਉਸ ਭੈਣ ਦੇ ਹਉਕੇ ਨਹੀਂ ਭੁੱਲਣਾ ਏਂ, ਘੋੜੀ ਗਾਂਵਦੀ ਦੇ ਹੱਥ ਵਾਗ ਰਹਿ ਗਈ । ਉਹਦਾ ਮਾਲ ਡੰਗਰ ਕਿਤੇ ਨਹੀਂ ਲੱਭਦਾ, ਇਕ ਚਾਟੀ ਨੂੰ ਲਾਂਵਦੀ ਜਾਗ...