ਜਦੋਂ ਪੁੱਤ ਮਾਂ ਦੀ ਅਰਥੀ ਨੂੰ ਮੋਢਿਆਂਤੇ ਚੁੱਕ ਸਿਵਿਆਂ ਨੂੰ ਲਿਜਾਂਦੇ ਹਨ...
ਮਾਂ ਦਾ ਅੱਡਿਆ ਮੂੰਹ ਵੀ ਪੁੱਛ ਰਿਹਾ ਹੁੰਦਾ ਹੈ
"ਪੁੱਤ! ਤੈਨੂੰ ਭਾਰ ਤਾਂ ਨਹੀਂ ਲੱਗ ਰਿਹਾ"
ਮਾਂ ਦਾ ਅੱਡਿਆ ਮੂੰਹ ਵੀ ਪੁੱਛ ਰਿਹਾ ਹੁੰਦਾ ਹੈ
"ਪੁੱਤ! ਤੈਨੂੰ ਭਾਰ ਤਾਂ ਨਹੀਂ ਲੱਗ ਰਿਹਾ"
________
Unknown
Unknown