ਇਕ ਅਹਿਸਾਸ ਹੈ

ਇਸ਼ਕ ਕੀ ਹੈ
ਇਕ ਅਹਿਸਾਸ ਹੈ
ਬਾਕੀ ਸਭ ਗਲਾਂ
ਬਕਵਾਸ ਹੈ !

ਖਟਣੀ ਏ ਤਾਂ ਯਾਰਾਂ
ਸਿਫਤ ਥੋੜੀ ਖੱਟ ਲੈ
ਬਚਣਾ ਏ ਨਾਮ ਬਸ
ਬਾਕੀ ਸਭ ਨਾਸ਼ ਏ !

ਮੇਰੀ ਕੀ ਸਲਾਹ
ਪੁੱਛਦਾ ਏ ਤੂੰ ਮਿੱਤਰਾ
ਕਰਨਾ ਤੂੰ ਉਹੀ ਏ
ਜੋ ਤੈਨੂੰ ਰਾਸ ਏ !

ਮੇਰੇ ਹਿਸੇ ਦੀ ਤਬਜ਼ੋ
ਮੈਨੂੰ ਤੂੰ ਦਿਆ ਕਰ
ਮੈਂ ਕੀ ਲੈਣਾ ਕੋਣ ਆਮ
ਕੋਣ ਤੇਰਾ ਖਾਸ ਏ !

ਕੁਛੜ ਬੈਠ ਕੇ ਜੋ
ਦਾੜੀ ਤੇਰੀ ਮੁੰਨਦੇ ਨੇ
ਹਥ ਜੋੜ ਕੇ ਉਹੀਂ ਆਖਣ
ਬੰਦਾ ਤੁਹਾਡਾ ਦਾਸ ਏ !

ਇੱਕੋ ਹੀ ਸ਼ੇਅਰ ਚ
ਦਸ ਕਿਵੇਂ ਲਿਖ ਦੇਵਾਂ
ਉਮਰਾਂ ਦੀ ਮਨ ਵਿੱਚ
ਬਣੀ ਜੋ ਭੜਾਸ ਏ !

ਰਵੀ ਦੇ ਘਰ ਤਾਂ
ਗਮਾਂ ਦਾ ਆਉਣਾ ਜਾਣਾ ਏ
ਖੁਸ਼ੀ ਵੀ ਇੱਕ ਦਿਨ ਆਵੇਗੀ
ਮੈਨੂੰ ਇੱਹ ਆਸ ਏ !

20/9/2010
 

Naughty_always

~ Internal Happiness ~
ਕੁਛੜ ਬੈਠ ਕੇ ਜੋ
ਦਾੜੀ ਤੇਰੀ ਮੁੰਨਦੇ ਨੇ
ਹਥ ਜੋੜ ਕੇ ਉਹੀਂ
ਬੰਦਾ ਤੁਹਾਡਾ ਦਾਸ ਏ !...bilkul shi keha:yes...har thaan ehi haal a :n

ਰਵੀ ਦੇ ਘਰ ਤਾਂ
ਗਮਾਂ ਦਾ ਆਉਣਾ ਜਾਣਾ ਏ
ਖੁਸ਼ੀ ਵੀ ਇੱਕ ਦਿਨ ਆਵੇਗੀ
ਮੈਨੂੰ ਇੱਹ ਆਸ ਏ
vl pray brthraaa:bighug....rabb twanu hamesha khush rakhe:pr:jaffi


baki poem bare ta jina kho...ohna ghat aa ravi 22:wah....shuru aaliyan lines ne sire lati:x


chak te fatte again ravi 22:yr:jaffi
 

Saini Sa'aB

K00l$@!n!
:salut kya baat aa ravi 22 baut khoob likhiya


ਮੇਰੀ ਕੀ ਸਲਾਹ
ਪੁੱਛਦਾ ਏ ਤੂੰ ਮਿੱਤਰਾ
ਕਰਨਾ ਤੂੰ ਉਹੀ ਏ
ਜੋ ਤੈਨੂੰ ਰਾਸ ਏ ! :wah :wah
 

pps309

Prime VIP
ਮੇਰੀ ਕੀ ਸਲਾਹ
ਪੁੱਛਦਾ ਏ ਤੂੰ ਮਿੱਤਰਾ
ਕਰਨਾ ਤੂੰ ਉਹੀ ਏ
ਜੋ ਤੈਨੂੰ ਰਾਸ ਏ !

ਮੇਰੇ ਹਿਸੇ ਦੀ ਤਬਜ਼ੋ
ਮੈਨੂੰ ਤੂੰ ਦਿਆ ਕਰ
ਮੈਂ ਕੀ ਲੈਣਾ ਕੋਣ ਆਮ
ਕੋਣ ਤੇਰਾ ਖਾਸ ਏ !

ਕੁਛੜ ਬੈਠ ਕੇ ਜੋ
ਦਾੜੀ ਤੇਰੀ ਮੁੰਨਦੇ ਨੇ
ਹਥ ਜੋੜ ਕੇ ਉਹੀਂ ਆਖਣ
ਬੰਦਾ ਤੁਹਾਡਾ ਦਾਸ ਏ !

Sirra 22 ji.......
 

JUGGY D

BACK TO BASIC
ਸਚ ਵੀਰ ਖਰੀਆ ਖਰੀਆ ਤੇ ਕੜਾਰਿਆ ਚੋਟਾਂ ਨੇ... ਬਹਤੁ ਵਧਿਆ ਵੀਰ ਜੀ !! :wah ਮੈਂ ਵਾਹਿਗੁਰੂ ਨੂ ਇਹੀ ਅਰਦਾਸ ਕਰਦਾ,ਤੁਹਾਡੀ ਏਹੋ ਜਿਹੀ ਸੋਚ ਅਤੇ ਕਲਮ ਦੇ ਬਲ ਨੂ ਬਰਕਰਾਰ ਰਖੇ !! :pr
 
ਸਚ ਵੀਰ ਖਰੀਆ ਖਰੀਆ ਤੇ ਕੜਾਰਿਆ ਚੋਟਾਂ ਨੇ... ਬਹਤੁ ਵਧਿਆ ਵੀਰ ਜੀ !! :wah ਮੈਂ ਵਾਹਿਗੁਰੂ ਨੂ ਇਹੀ ਅਰਦਾਸ ਕਰਦਾ,ਤੁਹਾਡੀ ਏਹੋ ਜਿਹੀ ਸੋਚ ਅਤੇ ਕਲਮ ਦੇ ਬਲ ਨੂ ਬਰਕਰਾਰ ਰਖੇ !! :pr

bahut bahut mehrbani 22 g
 
ਮੇਰੀ ਕੀ ਸਲਾਹ
ਪੁੱਛਦਾ ਏ ਤੂੰ ਮਿੱਤਰਾ
ਕਰਨਾ ਤੂੰ ਉਹੀ ਏ
ਜੋ ਤੈਨੂੰ ਰਾਸ ਏ !

ਮੇਰੇ ਹਿਸੇ ਦੀ ਤਬਜ਼ੋ
ਮੈਨੂੰ ਤੂੰ ਦਿਆ ਕਰ
ਮੈਂ ਕੀ ਲੈਣਾ ਕੋਣ ਆਮ
ਕੋਣ ਤੇਰਾ ਖਾਸ ਏ !

ਕੁਛੜ ਬੈਠ ਕੇ ਜੋ
ਦਾੜੀ ਤੇਰੀ ਮੁੰਨਦੇ ਨੇ
ਹਥ ਜੋੜ ਕੇ ਉਹੀਂ ਆਖਣ
ਬੰਦਾ ਤੁਹਾਡਾ ਦਾਸ ਏ !


these lines
wow really nice one veere
 
Top