KARAN
Prime VIP
ਕਿਤੇ ਸੋਕੇ ਦੇ ਵਿਚ ਸੁੱਕਦਾ ਹੈ,
ਕਿਤੇ ਹੜ ਦੇ ਵਿਚ ਡੁੱਬ ਮੁੱਕਦਾ ਹੈ
ਖੁਦਕੁਸ਼ੀਆਂ ਦੇ ਘਰ ਢੁੱਕਦਾ ਹੈ,
ਕਹਿੰਦੇ ਕਰਜ਼ਾ ਲੈ ਕੇ ਲੁੱਕਦਾ ਹੈ
ਫੇਰ ਕਰਜ਼ਾ ਮਾਫੀ ਕਰਨ ਦੀ ਦਸ ਅਰਜ਼ੀ ਕੀ ਏ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਏ
ਕਾਹਤੋਂ ਕੁਖ ਦੇ ਵਿਚ ਓਹ ਮਰਦੀ ਹੈ ,
ਕਾਹਤੋਂ ਦਾਜ ਦੀ ਭੇਟਾ ਚੜਦੀ ਹੈ
ਕਾਹਤੋਂ ਸੜਦੀ ਮਿੰਨਤਾਂ ਕਰਦੀ ਹੈ,
ਜੋ ਪੱਗ ਅਖਵਾਉਂਦੀ ਘਰ ਦੀ ਹੈ
ਝੂਠੀ ਕੀਤੀ ਉਸਦੀ ਲਾਸ਼ ਤੇ ਹਮਦਰਦੀ ਕੀ ਏ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਏ .....
Zaildar Pargat Singh
ਕਿਤੇ ਹੜ ਦੇ ਵਿਚ ਡੁੱਬ ਮੁੱਕਦਾ ਹੈ
ਖੁਦਕੁਸ਼ੀਆਂ ਦੇ ਘਰ ਢੁੱਕਦਾ ਹੈ,
ਕਹਿੰਦੇ ਕਰਜ਼ਾ ਲੈ ਕੇ ਲੁੱਕਦਾ ਹੈ
ਫੇਰ ਕਰਜ਼ਾ ਮਾਫੀ ਕਰਨ ਦੀ ਦਸ ਅਰਜ਼ੀ ਕੀ ਏ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਏ
ਕਾਹਤੋਂ ਕੁਖ ਦੇ ਵਿਚ ਓਹ ਮਰਦੀ ਹੈ ,
ਕਾਹਤੋਂ ਦਾਜ ਦੀ ਭੇਟਾ ਚੜਦੀ ਹੈ
ਕਾਹਤੋਂ ਸੜਦੀ ਮਿੰਨਤਾਂ ਕਰਦੀ ਹੈ,
ਜੋ ਪੱਗ ਅਖਵਾਉਂਦੀ ਘਰ ਦੀ ਹੈ
ਝੂਠੀ ਕੀਤੀ ਉਸਦੀ ਲਾਸ਼ ਤੇ ਹਮਦਰਦੀ ਕੀ ਏ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਏ .....
Zaildar Pargat Singh