ਬੁਰੇ ਵੇਲੇ ਮਰਜਾਣੀਆ ਕਿਉੋ ਦੁੱਖ ਨਾ ਵੰਡਾੳਂਦੀਆ&#2562

gurpreetpunjabishayar

dil apna punabi
ਜੇ ਖੁਸ਼ੀ ਵੇਲੇ ਹੱਸਣ ਬੁੱਲ੍ਹੀਆਂ,
ਗੀਤ ਖੁਸ਼ੀ ਦੇ ਗਾਉਂਦੀਆਂ ਨੇ,
ਫਿਰ ਬੁਰੇ ਵੇਲੇ ਮਰਜਾਣੀਆ,
ਕਿਉੋ ਦੁੱਖ ਨਾ ਵੰਡਾੳਂਦੀਆਂ ਨੇ
ਮੈ ਸਦਕੇ ਜਾਵਾਂ ਅੱਖੀਆਂ ਦੇ ਜੋ ਸਾਥ ਨਿਭਾਉਂਦੀਆਂ ਨੇ,
ਜੋ ਦਿਲ ਦੇ ਦੁੱਖ-ਦਰਦ ਨੂੰ, ਹੰਝੂ ਨਾਲ ਵਹਾਉਂਦੀਆਂ ਨੇ
ਲੋਕੀ ਬੁੱਲ੍ਹੀਆਂ ਨੂੰ ਚੰਗਾ (ਉੱਚਾ) ਕਹਿੰਦੇ, ਜੋ ਖੁਸ਼ੀ ਹੋਰ ਵਧਾਉਂਦੀਆਂ ਨੇ,
ਪਰ ‘ਗੁਰਪ੍ਰੀਤ’ ਸਲ੍ਹਾਵੇ ਅੱਖੀਆਂ ਨੂੰ, ਜੋ ਦਿਲ ਦਾ ਭਾਰ ਘਟਾਉਂਦੀਆਂ ਨੇ
 

Saini Sa'aB

K00l$@!n!
Re: ਬੁਰੇ ਵੇਲੇ ਮਰਜਾਣੀਆ ਕਿਉੋ ਦੁੱਖ ਨਾ ਵੰਡਾੳਂਦੀਆ&#

:wah good one :wah
 
Top