UNP

ਪਲਕਾਂ ਦੇ ਕੋਨੇ ਵਿਚ ਟੁਟੇ ਸਾਰੇ ਖਵਾਹ,

Go Back   UNP > Poetry > Punjabi Poetry

UNP Register

 

 
Old 02-Dec-2013
[Preet]
 
ਪਲਕਾਂ ਦੇ ਕੋਨੇ ਵਿਚ ਟੁਟੇ ਸਾਰੇ ਖਵਾਹ,

ਪਲਕਾਂ ਦੇ ਕੋਨੇ ਵਿਚ ਟੁਟੇ ਸਾਰੇ ਖਵਾਹ,
ਸਾਡੇ ਤੋ ਨਹੀ ਹੁੰਦਾ ਹੰਜੂਆ ਦਾ ਇਹ ਹਿਸਾਬ...
ਰਹਿ ਗਈ ਅਧੁਰੀ ਹੋ ਨਾ ਸਕੀ ਪੂਰੀ.
ਪਤਚੜ੍ ਦੇ ਮੋਸਮ ਚ ਲਵਦੇ ਰਹੇ ਬਹਾਰ...
ਇਹੀ ਸੀ ਸਾਡੀ ਲਵ ਸ੍ਟੋਰੀ ਮੇਰੇ ਯਾਰ.....
ਕਲ ਤਕ ਸੀ ਇਥੇ ਸਾਡੇ ਤੋ ਪਰਾਏ,
ਹੁਣ ਸਾਡੇ ਨਾਲ ਤੁਰਦੇ ਬਣਕੇ ਸਾਡੇ ਸਾਏ...
ਹਥਾਂ ਦੀਆ ਲੀਕਾ ਦੇਣ ਤਕਲੀਫਾ,
ਜਿੱਤੀ ਹੋਈ ਬਾਜ਼ੀ ਵੀ ਦਿਲ ਜਾਂਦਾ ਇਥੇ ਹਾਰ...
ਇਹੀ ਸੀ ਸਾਡੀ ਲਵ ਸ੍ਟੋਰੀ ਮੇਰੇ ਯਾਰ.......

 
Old 02-Dec-2013
$hokeen J@tt
 
Re: ਪਲਕਾਂ ਦੇ ਕੋਨੇ ਵਿਚ ਟੁਟੇ ਸਾਰੇ ਖਵਾਹ,

Ehi si saddi love story mere yaar

Post New Thread  Reply

« ਕੁਛ ਅਧੂਰੇ ਖੁਆਬ ਅੱਖੀਆਂ ਚ | ♥--ਜਨਮ ਦਿਤਾ ਜਦ ਉਸ ਪਰਮਾਤਮਾ ਨੇ, »
X
Quick Register
User Name:
Email:
Human Verification


UNP