ਤੇਰੇ ਪਿੱਛੇ ਰਾਝਾ ਹੋ ਗਿਆ - ਕਰਨ ਗਿੱਲ

  • Thread starter userid97899
  • Start date
  • Replies 5
  • Views 768
U

userid97899

Guest
ਤੇਰੇ ਪਿੱਛੇ ਰਾਝਾ ਹੋ ਗਿਆ , ਛੱਡਿਆ ਤਖਤ ਹਜਾਰਾਂ
ਚੂਰੀ ਦੀ ਥਾ ਖਾਧੇ ਧੱਕੇ , ਬਾਹਲਾ ਲਿਆ ਨਜਾਰਾਂ
ਜੇ ਫੇਰ ਵੀ ਉੱਡਣਾ ਚਾਹੁੰਦੀ ਏ , ਤੂੰ ਛੱਡ ਯਾਰਾਨੇ ਪੱਕੇ
ਕਰ ਵਾਦਾ ਚਾਹੇ ਕੁਝ ਵੀ ਹੋਜੇ , ਵਾਪਸ ਕਦੇ ਨਾ ਤੱਕੇ
ਵਕਤ ਬਦਲਦੇ ਦੇਰ ਨੀ ਲੱਗਦੀ , ਨਾ ਕੋਈ ਇੱਕ ਟਿਕਾਣਾ ਬਹਾਰਾ ਦਾ
ਟਸ਼ਨ ਯਾਰਾ ਦਾ , ਟਸ਼ਨ ਯਾਰਾ ਦਾ

ਲੇਖਕ - ਕਰਨ ਗਿੱਲ
 
Top