ਆਸ਼ਕ ਰੀਟਾ ਦਾ ਸਾਊਥ ਅਫ਼ਰੀਕਾ ਵਾਲਾ. .

ਵੇ ਜਿੰਦੂਆ ਦਹਿਸ਼ਤ ਭਰੇ
ਹਲਾਤ..
ਵੇ ਕਿਧਰੇ ਮਿਲਣ ਆਈਂ
ਨਾ ਰਾਤ...
ਠੀਕਰੀ ਪਹਿਰੇ ਲੱਗਦੇ
ਬਹੁਤ..
ਹੋਇਆ
ਗਲੀ ਗਵਾਂਡੀ ਖੌਫ...
ਵੇ ਕੁੱਟ -ਕੁੱਟ ਪਾ ਦੇਣਗੇ ਤੇਰੇ
ਲਾਸਾਂ..
ਵੇ ਤੈਨੂੰ ਹੱਥ ਜੋੜਕੇ ਆਖਾਂ ...
ਰੰਗ ਤੇਰਾ ਪਹਿਲਾਂ ਈ
ਕਾਲਾ ਸ਼ਾਹ..
ਤੇ ਪੰਗਾ ਹੋਰ ਲਵੀਂ ਨਾ ਪਾ....
ਕੁੱਟ ਦੇਣਗੇ ਆਸ਼ਿਕ
ਰੀਟਾ ਦਾ..
ਆਖਣਗੇ ਸਾਊਥ
ਫਰੀਕਾ ਦਾ.
 
Top