ਜਿਵੇਂ ਸੂਰਜ ਮੁਖੀਏ ਫੁੱਲ ਦਾ,,ਸੂਰਜ ਦੇ ਨਾਲ ਮੋਹ...

ਜਿਵੇਂ ਸੂਰਜ ਮੁਖੀਏ ਫੁੱਲ ਦਾ,,ਸੂਰਜ ਦੇ ਨਾਲ ਮੋਹ...

ਜਿਧਰ ਸੂਰਜ ਘੁੰਮਦਾ ਤੇ ਉਹ ਓਧਰ ਜਾਵੇ ਹੋ.....

ਜੇ ਤੂੰ ਲੈਣੀ ਜਿੰਦੜੀਏ.ਜਿੰਦਗੀ ਚੋਂ ਖੁਸ਼ਬੋ...

ਹਰ ਦਮ ਨੈਣ ਨਿਹਾਰ ਕੇ,ਰੱਖ ਮਾਲਿਕ ਦੀ ਟੋਹ...

ਬੱਲ ਬੁਤਾਲੇ ਵਾਲਾ
 
Top