ਮੈਂ ਜਾਣਦਾਂ...

rkorpal

Elite
ਵਕਤ ਨੇ ਜਿਹਨਾਂ ਨੂੰ ਰੋਟੀ ਨਹੀਂ ਦਿੱਤੀ ਮੈਂ ਉਹ ਲੋਕ ਵੇਖੇ ਨੇ
ਤੇ ਜਿਹਨਾਂ ਨੂੰ ਰੋਟੀ ਖਾਣ ਦਾ ਵਕਤ ਨਹੀਂ ਮਿਲਦਾ ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾਂ.
........rkorpal
 
Top