ਕੁੱਛ ਖੇਲ ਅਸੀਂ ਵੀ ਖੇਲੇ ਸਾਂ, ਰੱਬ ਜਾਣੇ ਕੈਸਾ ਖੇਲ ਹੋਇਆ, ਇੱਕ ਐਸਾ ਯਾਰ ਬਣਾ ਬੈਠੇ, ਨਾ ਵਿੱਛਡ੍ਹ ਸਕੇ ਨਾ ਮੇਲ ਹੋਇਆ…