ਮੇਰਾ ਦਿਲ ਵੀ ਉਹੀ

ਮੇਰਾ ਦਿਲ ਵੀ ਉਹੀ ਆ ਤੇ ਮੇਰਾ ਪਿਆਰ ਵੀ ਉਹੀ ਆ ਇਸ ਨਿਮਾਣੀ ਜਿਹੀ ਜਿੰਦ ਦਾ ਹੱਕਦਾਰ ਵੀ ਉਹੀ ਆ,
ਕੀ ਹੋਇਆ ਅਸੀਂ ਉਸ ਤੋਂ ਦੂਰ ਬੈਠੇ ਹਾਂ ਸਾਡਾ ਤਾ ਰੱਬ ਵੀ ਉਹੀ ਆ ਤੇ ਯਾਰ ਵੀ ਉਹੀ ਆ
 
Top