ਮੇ-ਕੱਪ ;)

.ਅੱਜ ਕੱਲ ਦੇ ਮੁੰਡਿਆ ਨੂੰ ਉਗਲਾ ਤੇ ਨਚਾਉਦੀਆ ਨੇ ਇਹ ਕੁੜੀਆ....

ਕੱਪੜਿਆ ਦੀ ਦੁਕਾਨਾ ਚਲਦੀਆ ਇਹਨਾ ਦੇ ਸਿਰ ਤੇ..

.ਦਰਜੀਆ ਦਾ ਵੀ ਕਾਰੋਬਾਰ ਖੂਬ ਚਲਾਉਦੀਆ ਨੇ ਇਹ ਕੁੜੀਆ

ਮੇ-ਕੱਪ ਤੋ ਬਿਨਾ ਮੁਕੰਮਲ ਨਹੀ ਹੁੰਦੀਆ

ਚਿਹਰੇ ਤੇ ਚਿਹਰਾ ਚੜਾਉਦੀਆ ਨੇ ਇਹ ਕੁੜੀਆ.
 
Top