Lyrics ਫੁੱਕਰੇ - ਦਿਲਜੀਤ

JUGGY D

BACK TO BASIC
ਉਏ ਨਿੱਤ ਨਵੀ Shritaan ਪਾਉਣ ਦੀ Habbit , ਨਵੇਂ ਨਵੇਂ ਫਿਸ ਫਿਸ ਲਾਉਣ ਦੀ
Saturday Club ਨੂੰ ਜਾਉਣ ਦੀ Habbit ਪੈ ਗਈ ਆਪਾ ਪੇਂਡੂਆਂ ਨੂੰ
ਉਏ ਨਿੱਤ ਨਵੀ Shritaan ਪਾਉਣ ਦੀ Habbit , ਨਵੇਂ ਨਵੇਂ ਫਿਸ ਫਿਸ ਲਾਉਣ ਦੀ
Saturday Club ਨੂੰ ਜਾਉਣ ਦੀ Habbit ਪੈ ਗਈ ਆਪਾ ਪੇਂਡੂਆਂ ਨੂੰ
ਓਏ ਮੰਨਿਆ ਕੇ ਮੂਡੀ ਹੈ ਗੇ ਜੀ ਮੈਡਮ ਫੁੱਕਰੇ ਨਾ
ਪਰ ਦਿਲ ਲਾਉਣ ਵਾਲੀ ਕੋਈ ਸਾਨੂੰ ਟੱਕਰੇ ਨਾ
ਫੁੱਕਰੇ ਨਾ ਜੀ ਆਪਾ ਫੁੱਕਰੇ ਨਾ

ਓਏ ਜੀਪ ਦੀ ਮਿੱਤਰੋਂ ਛੱਤ ਲੁਹਾ ਕੇ, ਓਲਾਏ wheel ਤੇ Tyre ਪਵਾ ਕੇ
ਮਾਰਦੀ ਏ ਗੇੜੀ ਬਈ ਨਿੱਤ ਟਿਕਾ ਕੇ
ਓਏ ਜੀਪ ਦੀ ਮਿੱਤਰੋਂ ਛੱਤ ਲੁਹਾ ਕੇ, ਓਲਾਏ wheel ਤੇ Tyre ਪਵਾ ਕੇ
ਮਾਰਦੀ ਏ ਗੇੜੀ ਬਈ ਨਿੱਤ ਟਿਕਾ ਕੇ, ਰੋਕੂ ਕਿਹੜਾ ਰੋਕੂ ਕਿਹੜਾ ਪੇਂਡੂਆਂ ਨੂੰ
ਓਏ ਮੰਨਿਆ ਕੇ ਮੂਡੀ ਹੈ ਗੇ ਜੀ ਮੈਡਮ ਫੁੱਕਰੇ ਨਾ
ਪਰ ਦਿਲ ਲਾਉਣ ਵਾਲੀ ਕੋਈ ਸਾਨੂੰ ਟੱਕਰੇ ਨਾ
ਫੁੱਕਰੇ ਨਾ ਜੀ ਆਪਾ ਫੁੱਕਰੇ ਨਾ

ਰਾਤੀਂ ਰੇਸਾਂ ਲਾਉਣ ਦੀ ਸ਼ਰਤਾਂ, ਛੇਤੀ ਛੇਤੀ ਦਾਰੂ ਮੁਕਾਉਣ ਦੀ ਸ਼ਰਤਾਂ
ਫੇਰ ਪੁਵਾੜਾ ਪਾਉਣ ਦੀ ਸ਼ਰਤਾਂ.
ਰਾਤੀਂ ਰੇਸਾਂ ਲਾਉਣ ਦੀ ਸ਼ਰਤਾਂ, ਛੇਤੀ ਛੇਤੀ ਦਾਰੂ ਮੁਕਾਉਣ ਦੀ ਸ਼ਰਤਾਂ
ਫੇਰ ਪੁਵਾੜਾ ਪਾਉਣ ਦੀ ਸ਼ਰਤਾਂ. ਮੈਂ ਤਾਂ ਵੀਰੇ ਏਦਾਂ ਈ ਕਰੂੰ
ਓਏ ਮੰਨਿਆ ਕੇ ਮੂਡੀ ਹੈ ਗੇ ਜੀ ਮੈਡਮ ਫੁੱਕਰੇ ਨਾ
ਪਰ ਦਿਲ ਲਾਉਣ ਵਾਲੀ ਕੋਈ ਸਾਨੂੰ ਟੱਕਰੇ ਨਾ
ਫੁੱਕਰੇ ਨਾ ਜੀ ਆਪਾ ਫੁੱਕਰੇ ਨਾ
ਰੋਕੂ ਕਿਹੜਾ ਰੋਕੂ ਕਿਹੜਾ ਪੇਂਡੂਆਂ ਨੂੰ.........................3
ਮੈਂ ਤਾਂ ਵੀਰੇ ਏਦਾਂ ਈ ਕਰੂੰ


Song - Fukre
Singer - Diljit
 
Last edited by a moderator:
Top