ਮੈਨੂੰ ਅੱਜ ਤਕ ਸਮਝ ਨਾ ਆਈ ਏ ,ਇਹ " ਅੱਗ " ਏਦਾਂ ਕਿਉਂ ਕਰਦੀ ਏ ! ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ , ਸਿਵਿਆਂ ਵਿਚ ਰੱਜ਼ ਕੇ ਬਲਦੀ ਏ..