ਜਿਗਰ

Arun Bhardwaj

-->> Rule-Breaker <<--
ਸੜ੍ਹ ਚੱਲੇ , ਸਭ ਬਲ ਚੱਲੇ
ਸਭ ਵਗਦੇ ਵਹਿੰਦੇ ਦਰਿਯਾ ਚੱਲੇ
ਕੁਝ ਖਾ-ਖਾ ਠੋਕਰਾਂ ਵਧ ਚੱਲੇ
ਕੁਝ ਕਈ ਦਿਲਾਂ ਠੁਕਰਾ ਚੱਲੇ

... ਕੁਝ ਬਲਦੇ ਦੀਵੇਯਾਂ ਸੁਪ੍ਨੇਯਾਂ ਦੇ
ਕਿਸੇ ਰੱਤ ਜਿਗਰ ਦਾ ਪਾ ਚੱਲੇ
ਕੁਝ ਪਾ-ਪਾ ਬਾਲਣ ਚਾਵਾਂ ਦਾ
ਆਪ ਆਪਣਾ-ਆਪ ਵਧਾ ਚੱਲੇ




Satnam Kaur "MeriRooh"
 
Top