ᎶuᏒᎥ jᎪsᎳᎪᏞ
Prime VIP
ਤੱਤੀ ਤਵੀ 'ਤੇ ਸੱਚ ਬਚਾਉਣਾ, ਜਾਂ ਆਰੇ ਹੇਠ ਮੁਸਕਰਾਉਣਾ...ਗੱਲ ਸੌਖੀ ਨਹੀਂ ਹੁੰਦੀ,
ਚਾਂਦਨੀ ਚੌਂਕ 'ਚ ਜ਼ੁਲਮ ਹਰਾਉਣਾ, ਜਾਂ ਚਰਖੜ੍ਹੀ ਦਾ ਗੇੜਾ ਲਾਉਣਾ...ਗੱਲ ਸੌਖੀ ਨਹੀਂ ਹੁੰਦੀ,