ਕਰਫੂ ਲੱਗਾ

ਕਰਫੂ ਲੱਗਾ ਪੰਜਾਬ ਚ ਸਾਰੇ, ਗਿੱਧੜ ਪੈਗੇ ਸ਼ੇਰਾਂ ਤੇ ਭਾਰੇ
ਗੁੱਰੂ ਘਰ ਵੱਲ ਤੋਪਾਂ ਚੱਲੀਆਂ, ਮਾਹੌਲ ਹੋ ਗਿਆ ਉਦਾਸੀ ਦਾ
ਸਾਡੇ ਦਿਲ ਤੇ ਛੱਪ ਗਿਐ, ਨੀ ਦਿੱਲੀਏ ਸਾਕਾ ਚੁਰਾਸੀ ਦਾ
 
Top