ਇੱਕ ਅਰਦਾਸ

[Gur-e]

Prime VIP
ਇੱਕ ਅਰਦਾਸ ਹੈ ਤੇਰੇ ਦਰ ਤੇ ਦਾਤਿਆ,
ਹਰ ਜੀਅ ਦੀ ਝੋਲੀ ਵਿੱਚ ਪਾ ਦੇ ਸੁੱਖਾਂ ਦੀ ਦਾਤ ਦਾਤਿਆ,

ਹਰ ਇੱਕ ਘਰ ਵਿੱਚ ਖੇਡਣ ਬਾਲ ਸੋਹਣੇ,
ਹਰ ਧੀ-ਪੁੱਤ ਨੂੰ ਸਿਖਾ ਮਾਂ-ਬਾਪ ਦਾ ਸਤਿਕਾਰ ਦਾਤਿਆ :pr
 
Top