ਸਾਨੂੰ ਪੁੱਛ ਕੇ ਤਾ ਦੇਖ ਕਿੰਨਾ ਅਉਖਾ ਹੁੰਦਾ ਸਮਾ ਬ&#2

ਸਾਨੂੰ ਪੁੱਛ ਕੇ ਤਾ ਦੇਖ ਕਿੰਨਾ ਅਉਖਾ ਹੁੰਦਾ ਸਮਾ ਬਿਤਾਉਣਾ

ਬੁਹਤ ਮੁਸ਼ਕਿਲ ਹੁੰਦਾ ਟੁੱਟੇ ਦਿਲ ਨੂੰ ਸਮਝਾਉਣਾ

ਜਿੰਦਗੀ ਤਾ ਇਵੇ ਹੀ ਬੀਤਦੀ ਬੀਤ ਜਾਵੇਗੀ

ਪਰ ਬੁਹਤ ਔਖਾ ਹੁੰਦਾ ਬੀਤੇ ਹੋਏ ਸਮੇ ਨੁੰ ਭੁਲਾਉਣਾ


 

#Jatt On Hunt

47
Staff member
Re: ਸਾਨੂੰ ਪੁੱਛ ਕੇ ਤਾ ਦੇਖ ਕਿੰਨਾ ਅਉਖਾ ਹੁੰਦਾ ਸਮਾ &#2604

nyccc......
 
Top