UNP

ਮਰ ਜਾਵਾ ਛੜ੍ਹਾ

Go Back   UNP > Poetry > Punjabi Poetry > Funny Poetry

UNP Register

 

 
Old 17-Nov-2012
sukhi bal
 
ਮਰ ਜਾਵਾ ਛੜ੍ਹਾ

ਮੈਂ ਗੋਲ ਗਪੇ ਖਾਵਾ ਜਾਂ ਚਾਟ
ਮੈਂ ਦਿਨੇ ਸੋਵਾ ਜਾ ਰਾਤ
ਇਹ ਤਾਂ ਮੇਰੀ ਮਰਜ਼ੀ
ਤੈਨੂੰ ਸਤਿ ਸ੍ਰੀ ਅਕਾਲ ਕਹਾ ਜਾ ਨਮਸਤੇ
ਤੂੰ ਤੁਰਿਆ ਚਲ ਆਪਣੇ ਰਸਤੇ
ਇਹ ਤਾਂ ਮੇਰੀ ਮਰਜ਼ੀ
ਮੈਂ ਖੀਰ ਖਾਵਾ ਜਾ ਕੜਾਹ
ਮਰ ਜਾਵਾ ਛੜ੍ਹਾ ਜਾ ਕਰਾਵਾ ਵਿਆਹ
ਇਹ ਤਾਂ ਮੇਰੀ ਮਰਜ਼ੀ
ਪੀਜਾ ਖਾਵਾ ਜਾ ਰੋਟੀ
ਕੁੜੀ ਪਤਲੀ ਲਭਾ ਜਾ ਮੋਟੀ
ਇਹ ਤਾਂ ਮੇਰੀ ਮਰਜ਼ੀ,,,,,,,,,

 
Old 17-Nov-2012
-=.DilJani.=-
 
Re: ਮਰ ਜਾਵਾ ਛੜ੍ਹਾ

kamaal di poem aa yaara

 
Old 18-Nov-2012
MG
 
Re: ਮਰ ਜਾਵਾ ਛੜ੍ਹਾ


 
Old 19-Nov-2012
userid97899
 
Re: ਮਰ ਜਾਵਾ ਛੜ੍ਹਾ


 
Old 31-Dec-2012
#m@nn#
 
Re: ਮਰ ਜਾਵਾ ਛੜ੍ਹਾ

teri marji

Post New Thread  Reply

« ਜੀਨ ਦੇ ਨਾਲ ਟੌਪ ਪਾਵੇ ਬੜਾ ਭੀੜਾ | ਸ਼ੀਸ਼ਾ »
X
Quick Register
User Name:
Email:
Human Verification


UNP