ਦਾਤੀਆਂ ਵਾਲੇ ਪੱਖੇ

Arun Bhardwaj

-->> Rule-Breaker <<--
♥ ਓ MoT0 ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ
ਨੂੰ, MoT0 "A.C." ਦੇ ਵਿੱਚ ਸੋ ਕੇ ਸਾਰੀ ਰਾਤ
"CHILL" ਰਹਿੰਦੀ ਆ, ਸਾਡੇ ਦਾਤੀਆਂ ਵਾਲੇ ਪੱਖੇ
ਦੀ ਤਾਰ ਈ ਹਿੱਲੀ ਰਹਿੰਦੀ ਆ...




:dn
 
Top