ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ

userid114437

Well-known member
ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓ a.c ਦੇ ਵਿੱਚ ਸੋ ਕੇ ਸਾਰੀ ਰਾਤ chilly ਰਹਿੰਦੀ ਆ,
ਸਾਡੇ ਫਰਾਟੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ......
 
Last edited:

Jaswinder Singh Baidwan

Akhran da mureed
Staff member
ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓ a.c ਦੇ ਵਿੱਚ ਸੋ ਕੇ ਸਾਰੀ ਰਾਤ chilly ਰਹਿੰਦੀ ਆ,
ਸਾਡੇ ਫਰਾਟੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ......

ohda split A/C da silent fan bhora wi roula paonda ni
sadde kanni BHII BHIIIII karya bin machar kanjra nu chain jeha aaonda ni.
alarm ohda waaje 9 bje, pher snooze kar oh so jaandi
sadde gurudware de bhai g nu 3 waje hi kaahli ho jaandi
ohdi ki gall sunawa ohda sadda koi mel nhi...
oh sms kar kar langhawe din sara, te JB sannu marne da wi wehal nhi... :an
 
Top