ਘੜੀ ਬਲਦੀ!

aashiq+

P.U.R.E
Santa! ਘਰ ਜਾ ਕੇ ਆਪਣੀ ਘਰਵਾਲੀ ਨੂ ਕਿਹਦਾ,
ਬੂਹੇ ਬੰਦ ਕਰਦੇ, ਬਾਰੀਆਂ ਵੀ ਬੰਦ ਕਰਦੇ,
ਬੱਤੀਆਂ ਵੀ ਬੰਦ ਕਰਦੇ,
ਓਹਨੇ ਬੱਤੀਆਂ ਬੰਦ ਕਰਕੇ ਪੂਛਆ,
ਹੋਇਆ ਕੀ!,
ਮਾਮਾ! ਕਿਹਦਾ ਵੇਖ ਮੇਰੀ ਘੜੀ ਬਲਦੀ,ਜੇ ਦੇਖੋ!
 
Top