zindgi ਭਰ ਦਾ ਸਵਾਲ

ਭੁੱਲਣਾ ਜਿਹਨੂੰ ਚਾਹੁੰਦਾ ਹਾਂ,
ਯਾਦ ਸੱਭ ਤੋਂ ਜਿਆਦਾ ਉਸ ਨੂੰ ਹੀ ਕਰਦਾ ਹਾਂ,

ਛੱਡ ਕੇ ਗਈ ਸੀ ਹੱਥ ਮੇਰਾ ਅੱਧ ਵਿਚਕਾਰੇ,
ਅੱਜ ਵੀ ਉਸਨੂੰ ਪਾਉਣ ਦੀ ਆਸ ਕਰਦਾ ਹਾਂ,

ਆ ਕੇ ਦੇਖ ਤੇਰੇ ਬਿੰਨਾ ਮੇਰਾ ਕਿਆ ਹਾਲ ਹੈ,
ਸ਼ਾਸੇ ਚੱਲਦੀ ਏ ਪਰ ਜਿਉਣਾ ਬੇਹਾਲ ਏ,

ਮੇਰੇ ਦਿਲ ਚ' ਸਿਰਫ ਤੇਰਾ ਹੀ ਖਿਆਲ ਏ,
ਤੇਰੀ ਇਕ ਨਜਰ ਮੇਰੀ ਜਿੰਦਗੀ ਭਰ ਦਾ ਸਵਾਲ ਏ,

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top