Zakham !!!!!!!!!!!!

tsukhu

Princess Kidan

  • ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,

  • ਹਂਝੂ ਵੀ ਮੋਤੀ ਬਣਕੇ ਬਿਖਰ ਜਾਣਗੇ,

  • ਇਹ ਨਾ ਪੁਛੋ ਕੇ ਕਿਸ ਕਿਸ ਨੇ ਦਿੱਤਾ ਧੋਖਾ ਵਰਨਾ,

  • ਕੁਝ ਆਪਣਿਆਂ ਦੇ ਚਿਹਰੇ ਉਤਰ ਜਾਣਗੇ".....


:prramC
 
Top