Yar bdlde rehnde ne

ਮੇਰੇ ਸੱਜਣਾ ਦਾ ਿੲਕ ਸ਼ੌਕ ਸੁਣੋ,

ੳਹ ਯਾਰ ਬਦਲਦੇ ਰਹਿਂਦੇ ਨੇ,

ਕੋੲੀ ਿੲਕ ਵਾਰ ਦੀ ਗੱਲ ਨਹੀ,

ਹਰ ਵਾਰ ਬਦਲਦੇ ਰਹਿਂਦੇ ਨੇ,

ਮੈਂ ਅਾਖਿਅਾ ਅਪਨੇ ਸੱਜਣਾ ਦਾ,

ਿੲਕ ਹਾਰ ਬਣਾ ਕੇ ਗਲ ਪਾ ਲੌ ਜੀ,

ੳਹ ਗੱਲ ਤਾਂ ਮੇ੍ਰੀ ਮਂਨ ਗੲੇ,

ਹੁਣ ਹਾਰ ਬਦਲਦੇ ਰਹਿਂਦੇ ਨੇ....
 
kitho ayi hai
jahan diye sohniye
ni sade naal ki verr c,
kado gair bane sab apne
te assi kado bane gair c,
hun yaara di list ho gayi lambi
ni das kihra khata pa liya,
sadi chhad gayi kakha di kuli
ni das kihra mahal pa liya
 
Similar threads





Top