Full Lyrics Yaar Chadeya - Sharry Mann - Rav Hanjra - Snappy - Punjabi Font

[JUGRAJ SINGH]

Prime VIP
Staff member
ਡਾਲਰਾਂ ਲਈ ਯਾਰ ਛੱਡਿਆ ।ਡਾਲਰਾਂ ਲਈ ਯਾਰ ਛੱਡਿਆ ।
ਤਾਈਓਂ ਫਿਰਦੀ ਏ ਕਦਰਾਂ ਗਵਾਉਂਦੀ ।
ਸਾਡੀ ਘਸਾ ਕੇ ਜੁੱਤੀਆਂ ।
ਹੀਲ ਜਿੰਮੀ ਚੂ ਦੀ ਕਿੱਥੇ ਰਾਸ ਆਉਂਦੀ।
ਡਾਲਰਾਂ ਲਈ ਯਾਰ ਛੱਡਿਆ
ਨੀ ਤੂੰ ਨਜ਼ਰਾਂ ਤੋਂ ਲਹਿ ਗਈ।
ਕਿੱਦਾਂ ਨਜ਼ਰਾਂ ਮਿਲਾਏ ਗੀ
ਨੀ ਤੂੰ ਨਜ਼ਰਾਂ ਤੋਂ ਲਹਿ ਗਈ।ਕਿੱਦਾਂ ਨਜ਼ਰਾਂ ਮਿਲਾਏ ਗੀ
ਅੱਖਾਂ ਐਨਕਾਂ ਚ ਫਿਰੇਂ ਗੀ ਲਕਾਉਂਦੀ ।
ਡਾਲਰਾਂ ਲਈ ਯਾਰ ਛੱਡਿਆ

ਹੋ ਖੋਟੇ ਸਿੱਕੇ ਸਮਝ ਕੇ ਛੱਡ ਗਈ ਸਾਂਝ ਤੂੰ ਪਾ ਲਈ ਲੱਖਾਂ ਨਾਲ ।
ਮਹਿਲਾਂ ਵਾਲਿਆਂ ਛੱਡਿਆ ਜਦੋਂ ਕੰਮ ਪਊ ਗਲੀ ਦਿਆਂ ਕੱਖਾਂ ਨਾਲ ।
ਹੋ ਖੋਟੇ ਸਿੱਕੇ ਸਮਝ ਕੇ ਛੱਡ ਗਈ
ਸਾਂਝ ਤੂੰ ਪਾ ਲਈ ਲੱਖਾਂ ਨਾਲ ।
ਮਹਿਲਾਂ ਵਾਲਿਆਂ ਛੱਡਿਆ ਜਦੋਂ
ਕੰਮ ਪਊ ਗਲੀ ਦਿਆਂ ਕੱਖਾਂ ਨਾਲ ।
ਚੌਂਹਾਂ ਦਿਨਾਂ ਪਿੱਛੋਂ ਅੱਕ ਗਈ ਸੌਂ ਉੱਮਰਾਂ ਦੀ ਰਹੀ ਤੂੰ ਖਵਾਉਂਦੀ।
ਡਾਲਰਾਂ ਲਈ ਯਾਰ ਛੱਡਿਆ
ਤਾਈਓਂ ਫਿਰਦੀ ਏ ਕਦਰਾਂ ਗਵਾਉਂਦੀ ।
ਯਾਰ ਛੱਡਿਆ

ਬਹੁਤੇ ਵਲ ਛਲ ਨਹੀਓਂ ਆਉਂਦੇ simple ਸੋਬਰ ਬੰਦੇ ਨੀ ।
ਰੈਬਹੰਜਰਾ ਦਿਲ ਸਾਫ ਨੇ ਸਾਡੇ ਲੀੜੇ ਭਾਵੇਂ ਗੰਦੇ ਨੀ।
ਬਹੁਤੇ ਵਲ ਛਲ ਨਹੀਓਂ ਆਉਂਦੇ
simple ਸੋਬਰ ਬੰਦੇ ਨੀ ।
ਰੈਬਹੰਜਰਾ ਦਿਲ ਸਾਫ ਨੇ
ਸਾਡੇ ਲੀੜੇ ਭਾਵੇਂ ਗੰਦੇ ਨੀ।
ਨਵਿਆਂ ਨਾਲ ਲਾ ਕੇ ਯਾਰੀਆਂ ।
ਰੰਬੇ ਵਾਲਿਆਂ ਨੂੰ ਫਿਰਦੀ ਭੁਲਾਉਂਦੀ ।
ਪੌਡਾਂ ਲਈ ਯਾਰ ਛੱਡਿਆ ਯਾਰ ਛੱਡਿਆ ਯਾਰ
ਛੱਡਿਆ ਯਾਰ ਛੱਡਿਆ​
 
Top