Yaadan

ਸਰਦਾਰ ਜੀ

Well-known member
ਕਦੇ ਮਿਲੇ ਸੀ ਜਿੰਦਗੀ ਦੇ ਸਫ਼ਰ ਚ ਉਹ,
ਦੋ ਸੁਣ ਲਈਆਂ ਦੋ ਕਹ ਲਈਆਂ,
ਕੁਝ ਕਦਮ ਪੁਟੇ ਸੀ ਇਕੱਠੇ ਰਾਹਾਂ ਚ,
ਹੁਣ ਬਸ ਯਾਦਾਂ ਪੱਲੇ ਰਹ ਗਈਆਂ..


Gill
 
Top