Winner of Poetry Contest "5th to 15th Dec"

Jaswinder Singh Baidwan

Akhran da mureed
Staff member
I am pleased to announce that,, Once again, the king of words is in front of you..

it was the second poetry competition, and we have the same champ again...

Winner is...

RAVIVIR
Ravivir

& Here is his creation
https://www.unp.me/f30/poetry-contest-1st-to-15th-december-120917/#post1819317

Congrats RAVI,,, we are proud of you...
congratulationsdesiglitters19-1.gif

Guys: I am feeling bad to say,, it was really a less participation again :(
 
ਮੇਰੇ ਭੇਣੋ ਤੇ ਭਰਾਵੋ ਮਾਤਾਓ ਤੇ ਬਜੁਰਗੋ,
ਸਤਿ ਸ਼੍ਰੀ ਅਕਾਲ
ਮੈਂ ਆਪ ਜੀ ਬਹੁਤ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਆਪਣੀਆਂ ਕੀਮਤੀ ਵੋਟਾਂ ਪਾਕੇ ਮੈਨੂ ਸਫਲ ਬਣਾਇਆ,ਤੇ ਮੈਨੂ ਉਮੀਦ ਹੈ ਕੇ ਤੁਸੀਂ ਅੱਗੇ ਵੀ ਮੇਰਾ ਇੰਝ ਹੀ ਸਾਥ ਦੇਵੋਗੇ ! ਮੈਂ ਆਪ ਜੀ ਨਾਲ ਵਾਦਾ ਕਰਦਾ ਹਾਂ ਕੀ ਮੈਂ unp ਤੇ ਤੁਹਾਡਾ ਸਾਰਿਆ ਦਾ ਨਾਂ ਰੋਸ਼ਨ ਕਰਾਂਗਾ ! ਬਸ ਇਸੇ ਤਰ੍ਹਾਂ ਵੋਟਾਂ ਦੇ ਕੇ ਮੈਨੂੰ ਜਿਤਾਉਂਦੇ ਰਹੋ :lol2!

ਵੈਸੇ ਮੈਨੂ ਨੀ ਲਗਦਾ jb 22 ਹੁਣ ਕੋਈ contest ਕਰਵਾਉਣਗੇ !
 
Jaswinder Singh Baidwan

Akhran da mureed
Staff member
ਮੇਰੇ ਭੇਣੋ ਤੇ ਭਰਾਵੋ ਮਾਤਾਓ ਤੇ ਬਜੁਰਗੋ,
ਸਤਿ ਸ਼੍ਰੀ ਅਕਾਲ
ਮੈਂ ਆਪ ਜੀ ਬਹੁਤ ਬਹੁਤ ਧੰਨਵਾਦੀ ਹਾਂ ਜੋ ਤੁਸੀਂ ਆਪਣੀਆਂ ਕੀਮਤੀ ਵੋਟਾਂ ਪਾਕੇ ਮੈਨੂ ਸਫਲ ਬਣਾਇਆ,ਤੇ ਮੈਨੂ ਉਮੀਦ ਹੈ ਕੇ ਤੁਸੀਂ ਅੱਗੇ ਵੀ ਮੇਰਾ ਇੰਝ ਹੀ ਸਾਥ ਦੇਵੋਗੇ ! ਮੈਂ ਆਪ ਜੀ ਨਾਲ ਵਾਦਾ ਕਰਦਾ ਹਾਂ ਕੀ ਮੈਂ unp ਤੇ ਤੁਹਾਡਾ ਸਾਰਿਆ ਦਾ ਨਾਂ ਰੋਸ਼ਨ ਕਰਾਂਗਾ ! ਬਸ ਇਸੇ ਤਰ੍ਹਾਂ ਵੋਟਾਂ ਦੇ ਕੇ ਮੈਨੂੰ ਜਿਤਾਉਂਦੇ ਰਹੋ :lol2!

ਵੈਸੇ ਮੈਨੂ ਨੀ ਲਗਦਾ jb 22 ਹੁਣ ਕੋਈ contest ਕਰਵਾਉਣਗੇ !

Contribution was again so low,, which restricting me to initiate a contest again,,, rest, let see, every day is a new mission....

mein wi ikk poem likhi si soch te,, par mein contest ch post karda changa nhi laggda si,,, bcoz i am the initiator of this contest,,, however m quite sure,, meri poem ravi di poem naalon sohni nhi hai,,,, I will post the same shortly with video and pic :)
 
ਵੀਰ ਇਹੀ ਤਾਂ ਗਲਤੀ ਕੀਤੀ ਤੁਸੀਂ ! ਜਿਤ ਹਾਰ ਕੋਈ ਮਾਯਨੇ ਨੀ ਰਖਦੀ ! ਬਸ competion solid ਹੋਣਾ ਚਾਹੀਦਾ ! ਭਾਜੀ ਬਹਾਨੇ ਨਾਲ ਲਿਖ ਹੋ ਜਾਂਦਾ ਕੁਝ ਉ ਤਾਂ ਕੁਝ ਸੁਝਦਾ ਨੀ ! ਪਰ ਤੁਹਾਡੇ topic ਬੜੇ kaim ਹੁੰਦੇ ਆ ! ਤੁਹਾਡੀ ਕਵਿਤਾ ਦਾ ਇੰਤੇਜਾਰ ਰਹੂਗਾ ਮੈਨੂੰ !
 
Top