Punjab News Widhan sabha ch jabardast hangama, Bikram Singh Majithia wal suti gayi jutti

BaBBu

Prime VIP
ਚੰਡੀਗੜ੍ਹ : ਵਿਧਾਨ ਸਭਾ 'ਚ ਪਿਛਲੇ 2 ਦਿਨਾਂ ਤੋਂ ਧਰਨੇ 'ਤੇ ਬੈਠੇ ਕਾਂਗਰਸੀਆਂ ਨੇ ਬੁੱਧਵਾਰ ਨੂੰ ਵੀ ਸਦਨ 'ਚ ਜ਼ਬਰਦਸਤ ਹੰਗਾਮਾ ਕਰਦਿਆਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਜੁੱਤੀ ਸੁੱਟ ਦਿੱਤੀ, ਜਿਸ ਤੋਂ ਬਾਅਦ ਹੰਗਾਮਾ ਹੋਰ ਵੀ ਵਧ ਗਿਆ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਬਿਨਾ ਕਿਸੇ ਚਰਚਾ ਦੇ ਪਾਸ ਕਰਨ ਦੇ ਵਿਰੋਧ 'ਚ 2 ਦਿਨਾਂ ਤੋਂ ਵਿਧਾਨ ਸਭਾ 'ਚ ਡਟੇ ਕਾਂਗਰਸੀ ਵਿਧਾਇਕਾਂ ਨੇ ਮੰਗਲਵਾਰ ਨੂੰ ਬਕਰੀਦ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਧਰਨਾ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨੇ ਸੋਮਵਾਰ ਰਾਤ ਸਦਨ 'ਚ ਕੱਟੀ ਸੀ।
 
Top