Where I get best Punjabi status?

Aamirkha

New member
“ਸੂਰਜ” ਪੈਰਾਂ ਦੀ ਧੂੜ ਮੈ ਆਪਣੇ ਹੱਥੀ ਉੜਾ ਲਈ..
ਉਹਦੇ ਪਿੱਛੇ ਲੜ-ਲੜ ਐਵੇ ਸਿਰ ਸਵਾ ਪਾਅ ਲਈ..

ਲੋਕੀ ਕਹਿੰਦੇ ਮਾੜਾ ਹੋ ਗਿਆ
ਮੈਂ ਵੀ ਕਹਿਤਾ ਹੱਸਕੇ
ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
 
Top