Lyrics Weapon shoulder (korala maan)lyrics

Weapon shoulder (korala maan)lyrics
Punjabi lyrics

ਆ ਤੋਰੀਆ ਤੂੰ ਜਿਹੜੀਆਂ ਰੀਤਾ ਆਲਾ ਨੀ
ਧਰਨੇ ਤੇ ਬੈਠਾ ਤੇਰਾ ਗੀਤਾ ਵਾਲਾ ਨੀ(੨)
ਰਹਿਣ ਦੇ ਤੂੰ ਚੁੱਪ ਕਾਹਨੂੰ ਛੇੜਾ ਛੇੜ ਦੀ(੨)
ਤੇਰੇ ਮਹਿਲਾਂ ਵਿਚੋਂ ਮੇਮ ਦੀ ਕੂਕ ਨਾ ਅਾਜੇ
ਐਨਾ ਕ ਤੂੰ ਦਿੱਲੀਏ ਖਿਆਲ ਰਖਲੀ ਕੀਤੇ
ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ

ਮਿੱਟੀ ਨਾਲ ਮਿੱਟੀ ਹੋਕੇ ਹੱਕ ਮੰਗਦੇ
ਅਸੀ ਕਿਹੜਾ ਦੁਨੀਆ ਤੋਂ ਵੱਖ ਮੰਗਦੇ(੨)
ਹੱਕ ਮਾਰ ਪੁੱਤ ਨੂੰ ਪੀਓਣ ਨੂੰ ਫਿਰੇ
ਦਾਜ ਵਿੱਚ rounda ਦਾ ਸੰਦੂਕ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ

ਅੰਨ੍ਹੀ ਹੋਈ ਬੈਠੀ ਨੂੰ ਹਾਲਾਤ ਨੂੰ ਦਿਸੇ
ਟੰਗੇ ਫੋਰਡ ਉੱਤੇ ਰਹਿਗੇ ਜਜ਼ਬਾਤ ਨੀ ਦਿਸੇ
ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀ ਅਾ
ਗੋਲੀ ਇਨਾ ਦੀ ਦਾ ਤੇਰੇ ਵੱਲ ਰੂਟ ਨਾ ਆਜੇ
ਇਨਾ ਕ ਤੂੰ ਦਿੱਲੀਏ ਖਿਆਲ ਰਖ਼ਲੀਂ
ਕੀਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆਜੇ
 
Top