Yaar Punjabi
Prime VIP
ਪੰਜਾਬੀਓ ਕਿਰਪਾ ਕਰਕੇ ਧਿਆਨ ਦੇਣਾ ਜੀ,,,ਸਿਖ ਬੱਚਿਆਂ ਨੂੰ ਤੁਹਾਡੇ ਹੁੰਘਾਰੇ ਦੀ ਲੋੜ ਹੈ ਜੀ,,,,,
ਕੈਨੇਡਾ ਦੇ ਇੱਕ ਪ੍ਰਾਂਤ ਕਿਊਬੇਕ ਵਿਚ ਸਿਖ ਬੱਚਿਆਂ ਨੂੰ ਫੁਟਬਾਲ ਦੇ ਮੈਦਾਨ ਵਿਚ ਦਸਤਾਰ ਬੰਨਣ ਦੀ ਮਨਾਹੀ ਹੈ yaahoo Canada ਵਾਲੇ ਇਕ ਵੋਟਿੰਗ ਕਰਵਾ ਰਹੇ ਹਨ ਕਿ "ਕੀ ਸਿਖ ਬੱਚਿਆਂ ਨੂੰ ਫੁਟਬਾਲ ਦੇ ਮੈਦਾਨ ਵਿਚ ਦਸਤਾਰ ਬੰਨਣ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ ਜਾ ਨਹੀਂ ?" ਆਪ ਜੀ ਸਾਰੇ ਕਿਰਪਾ ਕਰਕੇ ਇਸ ਲਿੰਕ ਤੇ ਵੋਟਿੰਗ ਵਿਚ yes ਤੇ ਕਲਿਕ ਕਰਕੇ ਸਿਖ ਬੱਚਿਆਂ ਨੂੰ ਫੁਟਬਾਲ ਦੇ ਮੈਦਾਨ ਵਿਚ ਦਸਤਾਰ ਸਜਾਉਣ ਦਾ ਹੱਕ ਦੁਆਓ | ਇਸ ਨੂੰ ਸਾਰੇ ਦ ਦੋਸਤਾਂ ਮੋੱਤਰਾਂ ਨਾਲ ਸ਼ੇਅਰ ਕਰੋ ਅਤੇ ਵਧ ਤੋਂ ਵਧ ਵੋਟਾਂ ਪੁਆਓ |
Yahoo! Canada
Saare veeraan bhainaa nu benti hai ki is link te ik voting ho rahi hai ke ki sikh bachiaan nu football khelan laggian sir te dastar sajaun dee ijajat deni chaheedi hai jan nahin. Aap jee sare please is vote vich yes te click karke sikh bachian nu khed de maidan vich pagdi/dastar sajaun da hak duaao. is nu horna naal ve share karo.............