ਚੇਤੇ ਹੋਣਾ ਫਾਟਕ ਭਾਂਣੋ ਲੰਗੇ ਦਾ , ਜਿੱਥੇ ਤੇਰੇ ਮਗਰ ਲੰਡੂ ਇੱਕ ਚੜਦਾ ਸੀ ਨੀ ਤੇਰੇ ਕਰਕੇ ਫੇਰੀ ਹਾਕੀ ਮਿੱਤਰਾ ਨੇ , ਮੈਂ ਵਹੁਟੀ ਵਾਂਗੂ ਜਿਮੇਵਾਰੀਆ ਕਰਦਾ ਸੀ।