veakheya pls !

*Sippu*

*FrOzEn TeARs*
ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥ {ਪੰਨਾ 1289-1290}


ehdi veakheya das do koi pls
 
Waheguru
 

Attachments

  • VIAKHEYA.JPG
    VIAKHEYA.JPG
    105.3 KB · Views: 198
मः १ ॥ Mėhlā 1. First Mehl:
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ मासु मासु करि मूरखु झगड़े गिआनु धिआनु नही जाणै ॥ Mās mās kar mūrakẖ jẖagṛe gi▫ān ḏẖi▫ān nahī jāṇai. The fools argue about flesh and meat, but they know nothing about meditation and spiritual wisdom.
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ कउणु मासु कउणु सागु कहावै किसु महि पाप समाणे ॥ Ka▫uṇ mās ka▫uṇ sāg kahāvai kis mėh pāp samāṇe. What is called meat, and what is called green vegetables? What leads to sin?
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ गैंडा मारि होम जग कीए देवतिआ की बाणे ॥ Gaiʼndā mār hom jag kī▫e ḏeviṯi▫ā kī bāṇe. It was the habit of the gods to kill the rhinoceros, and make a feast of the burnt offering.
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ मासु छोडि बैसि नकु पकड़हि राती माणस खाणे ॥ Mās cẖẖod bais nak pakṛėh rāṯī māṇas kẖāṇe. Those who renounce meat, and hold their noses when sitting near it, devour men at night.
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ फड़ु करि लोकां नो दिखलावहि गिआनु धिआनु नही सूझै ॥ Faṛ kar lokāʼn no ḏikẖlāvahi gi▫ān ḏẖi▫ān nahī sūjẖai. They practice hypocrisy, and make a show before other people, but they do not understand anything about meditation or spiritual wisdom.
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ नानक अंधे सिउ किआ कहीऐ कहै न कहिआ बूझै ॥ Nānak anḏẖe si▫o ki▫ā kahī▫ai kahai na kahi▫ā būjẖai. O Nanak, what can be said to the blind people? They cannot answer, or even understand what is said.
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ अंधा सोइ जि अंधु कमावै तिसु रिदै सि लोचन नाही ॥ Anḏẖā so▫e jė anḏẖ kamāvai ṯis riḏai sė locẖan nāhī. They alone are blind, who act blindly. They have no eyes in their hearts.
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ मात पिता की रकतु निपंने मछी मासु न खांही ॥ Māṯ piṯā kī rakaṯ nipanne macẖẖī mās na kẖāʼnhī. They are produced from the blood of their mothers and fathers, but they do not eat fish or meat.
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ इसत्री पुरखै जां निसि मेला ओथै मंधु कमाही ॥ Isṯarī purkẖai jāʼn nis melā othai manḏẖ kamāhī. But when men and women meet in the night, they come together in the flesh.
 
Top