ਪੁਲੀਸ vala and his son

Student of kalgidhar

Prime VIP
Staff member
ਛਮਾਹੀ ਇਮਤਿਹਾਨ ਵਿੱਚ ਕਿਸੇ ਪੁਲੀਸ ਵਾਲੇ ਦੇ ਮੁੰਡੇ
ਦਾ ਨਤੀਜਾ ਚੰਗਾ ਨਹੀਂ ਆਇਆ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ
ਆਪਣੇ ਮੁੰਡੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਮੁੰਡੇ ਨੇ ਜੇਬ ਵਿੱਚੋਂ ਪੰਜਾਹ
ਦਾ ਨੋਟ ਕੱਢ ਕੇ ਕਿਹਾ, “ਡੈਡੀ, ਆਹ ਲਓ ਅਤੇ ਮਾਮਲਾ ਰਫ਼ਾ-ਦਫ਼ਾ ਕਰ
ਦਿਓ।”
 
Top