ਪੰਜਾਬੀ ਸ਼ਖਸ਼ੀਅਤ
Member
ਬ੍ਰਿਟਿਸ਼ ਕੰਪਨੀ ਨੇ ਬਣਾਇਆ ਰੋਲਟ ਐਕਟ ਨਾ ਬਿਲ,
ਪੰਜਾਬੀਆਂ ਅਤੇ ਬੰਗਾਲੀਆ ਰਲ ਨਾ ਛੱਡੀ ਕੋਈ ਢਿੱਲ,
ਡਟ ਕੇ ਉਹਨਾਂ ਨੇ ਏਸ ਬਿਲ ਦਾ ਵਿਰੋਧ ਕੀਤਾ,
20000 ਤੋਂ ਵੱਧ ਲੋਕਾਂ ਦਾ ਇਕੱਠ ਹੋਇਆ,
1650 ਦੇ ਲਾਗੇ ਦਾਗੇ ਏਸ ਇਕੱਠ ਉੱਤੇ ਕਾਰਤੂਸ,
“ਜ਼ਿਲਿਆਵਾਲੇ ਬਾਗ਼” ਵਰ ਗੋਲੀਆਂ ਦੇ ਹੰਝੂ ਰੱਬ ਰੋਇਆ,
ਔਰਤਾਂ ਅਤੇ ਬੱਚਿਆਂ ਸਮੇਤ 530 ਤੋਂ ਵੱਧ ਲੋਕ ਮਾਰੇ ਗਏ,
ਜਨਰਲ ਡਾਇਰ ਦੇ ਹੁਕਮਾਂ ਸਦਕਾ ਏ ਸਭ ਹੋਇਆ,
ਏਹ 13 ਅਪ੍ਰੈਲ 1999 ਦਾ ਨਾ ਭੁੱਲਣ ਯੋਗ ਅਤੀਤ ਹੈ,
“ਜ਼ਿਲਿਆਵਾਲਾ ਬਾਗ਼” ਵੀ ਵੈਸਾਖੀ ਦਾ ਪ੍ਰਤੀਕ ਹੈ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)