ਨਿੱਕੀ-ਨਿੱਕੀ ਗੱਲ ਤੇv

Jeeta Kaint

Jeeta Kaint @
ਨਿੱਕੀ-ਨਿੱਕੀ ਗੱਲ ਤੇ ਰੁੱਸਣਾ ਉਹਦੀ ਆਦਤ ਪੁਰਾਣੀ ਆ__

ਮੈਂ ਜਾਣ ਕੇ ਕਮਲੀ ਕਹਿ ਦਿੰਦਾ ਉਂਜ ਥੋਡੀ ਭਾਬੀ ਬੜੀ ਸਿਆਣੀ ਆ__
 
Top