Unp ਛੜਾ ਯੁਨੀਅਨ

~¤Akash¤~

Prime VIP
unp ਛੜਾ ਯੁਨੀਅਨ


"ਪਿਆਰ ਭਰੀ ਸੱਤ ਸ਼ੀ੍ ਆਕਾਲ ਜੀ "


|| ਸਰਕਾਰ ਵੀ ਤਾਂ ਸੋਚਦੀ ਨੀ,ਕੁੱਝ ਛੜਿਆਂ ਦੇ ਬਾਰੇ
ਅੱਜ ਕੋਈ ਨਹੀਉਂ ਸਾਡਾ,ਜਿਹੜਾ ਛੜਿਆਂ ਨੂੰ ਤਾਰੇ

ਨਰ ਹੈ ਛੜਾ,ਮਾਦਾ ਛੜੀ ਕਿਉਂ ਨਹੀ
ਗ੍ਰਾਮਰ ਦੀ ਇਹ ਗਲਤੀ,ਕਿਸੇ ਫੜੀ ਕਿਉਂ ਨਹੀ

ਕਹਿੰਦੇ ਲੋਕ ਔਰਤਾਂ ਤੇ,ਅਤਿਆਚਾਰ ਹੋਇਆ ਹੈ
ਵੇਖੋ ਜਰਾ ਛੜਿਆਂ ਨਾਲ,ਕਿਹੋ ਜਿਹਾ ਵਿਹਾਰ ਹੋਇਆ ਹੈ

ਅਰਜ ਹੈ ਇਹ ਮੇਰੀ,ਕਲਾਮ ਸਾਹਿਬ ਨੂੰ
ਸਾਰੇ ਛੜਿਆਂ ਨੂੰ ਆ ਕੇ,ਹੁਣ ਆਪੇ ਸਾਂਭ ਤੂੰ

ਹਰੇਕ ਛੜਾ ਇੰਝ ਤਾਂ,ਛੜਾ ਹੀ ਰਹਿ ਜਾਉਗਾ
ਦੇਸ਼ ਦਾ ਭਵਿਖ,ਤਾਂ ਮਿੱਤਰੋ ਖਤਰੇ'ਚ ਪੈ ਜਾਉਗਾ ||


note,,,,,,ik true, g/f vaste vacancy khali hai ji,,.
.
.
 
Top